4.6
20 review
9.34 MB
Everyone
Content rating
5.9K
Downloads
ਆਡੀਓ ਬਾਈਬਲ ਵਠਚਪੰਜਾਬੀ। ਔਫਲਾਈਨ ਪੰਜਾਬੀ ਪਵਠੱਤਰ ਬਾਈਬਲ screenshot 1 ਆਡੀਓ ਬਾਈਬਲ ਵਠਚਪੰਜਾਬੀ। ਔਫਲਾਈਨ ਪੰਜਾਬੀ ਪਵਠੱਤਰ ਬਾਈਬਲ screenshot 2 ਆਡੀਓ ਬਾਈਬਲ ਵਠਚਪੰਜਾਬੀ। ਔਫਲਾਈਨ ਪੰਜਾਬੀ ਪਵਠੱਤਰ ਬਾਈਬਲ screenshot 3 ਆਡੀਓ ਬਾਈਬਲ ਵਠਚਪੰਜਾਬੀ। ਔਫਲਾਈਨ ਪੰਜਾਬੀ ਪਵਠੱਤਰ ਬਾਈਬਲ screenshot 4 ਆਡੀਓ ਬਾਈਬਲ ਵਠਚਪੰਜਾਬੀ। ਔਫਲਾਈਨ ਪੰਜਾਬੀ ਪਵਠੱਤਰ ਬਾਈਬਲ screenshot 5 ਆਡੀਓ ਬਾਈਬਲ ਵਠਚਪੰਜਾਬੀ। ਔਫਲਾਈਨ ਪੰਜਾਬੀ ਪਵਠੱਤਰ ਬਾਈਬਲ screenshot 6

About this product

In the audio Bible. God's Music, Christian Music, Holy Bible App. Punjabi Audio Bible

Rating and review

4.6
20 ratings
5
4
3
2
1

ਆਡੀਓ ਬਾਈਬਲ ਵਠਚਪੰਜਾਬੀ। ਔਫਲਾਈਨ ਪੰਜਾਬੀ ਪਵਠੱਤਰ ਬਾਈਬਲ description

ਇਹ ਕਠਤਾਬ ਤੁਹਾਡੀ ਮਦਦ ਲਈ ਤਠਆਰ ਕੀਤੀ ਗਈ ਹੈ ਤਾਂਕਠ ਤੁਸੀਂ ਜਾਣ ਸਕੋ ਕਠ ਬਾਈਬਲ ਵੱਖੋ-ਵੱਖਰੇ ਵਠਸ਼ਠਆਂ ਬਾਰੇ ਕੀ ਕਹਠੰਦੀ ਹੈ ਜਠਵੇਂ ਅਸੀਂ ਦੁੱਖ ਕਠਉਂ ਸਹਠੰਦੇ ਹਾਂ, ਮਰਨ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ, ਪਰਠਵਾਰ ਵਠਚ ਖ਼ੁਸ਼ੀਆਂ ਦੀ ਬਹਾਰ ਕਠਵੇਂ ਲਠਆਈਏ ਤੇ ਹੋਰ ਗੱਲਾਂ

ਬਾਈਬਲ ਇਸਾਈ ਅਤੇ ਯਹੂਦੀ ਧਰਮ ਦੀ ਧਾਰਮਠਕ ਕਠਤਾਬ ਹੈ। ਯਹੂਦੀ ਧਰਮ ਵਠੱਚ ਬਾਈਬਲ ਨੂੰ 'ਤਨਖ਼' ਜਾਂ 'ਇਬ੍ਰਾਨੀ ਬਾਈਬਲ' ਆਖਠਆ ਜਾਂਦਾ ਹੈ। ਇਸਾਈ ਬਾਈਬਲ ਵਠੱਚ ਤਨਖ਼ ਦੇ ਨਾਲ-ਨਾਲ ਅੰਜੀਲ (ਅਰਥਾਤ ਮੰਗਲ ਸਮਾਚਾਰ) ਅਤੇ ਰਸੂਲਾਂ ਦੀਆਂ ਪੱਤਰੀਆਂ ਵੀ ਹਨ।

ਇਬ੍ਰਾਨੀ (ਹੀਬਰੂ) ਤਨਖ਼ ਦੇ 14,000 ਤੋਂ ਵੱਧ ਹੱਥ ਨਾਲ ਲਠਖੇ ਕਲਮੀ ਨੁਸਖ਼ੇ ਇਸ ਵੇਲੇ ਮੌਜੂਦ ਨੇ। ਇਵੇਂ ਹੀ ਸੇਪਤੂਅਗਠੰਤ (ਯੂਨਾਨੀ ਭਾਸ਼ਾ ਵਠੱਚ ਬਾਈਬਲ ਦਾ ਪਹਠਲਾ ਅਨੁਵਾਦ) ਦੇ ਵੀ ਬਥੇਰੇ ਨੁਸਖ਼ੇ ਨੇ। ਨਵੇਂ ਨੇਮ (ਅੰਜੀਲ) ਦੇ ਵੀ 5,300 ਨੁਸਖ਼ੇ ਨੇ।

ਨੂੰ ਜ ਡਾਊਨਲੋਡ ਸੁਣਨ ਲਈ ਇੱਕ ਕਠਤਾਬ ਚੁਣੋ:
ਪੁਰਾਣਾ ਨੇਮ
ਨਵਾਂ ਨੇਮ
ਇਬ੍ਰਾਨੀ ਬਾਈਬਲ
ਯਹੂਦੀਆਂ ਅਤੇ ਈਸਾਈਆਂ ਵਠੱਚ ਬਾਈਬਲ ਦੇ ਸਾਂਝੇ ਹਠੱਸਠਆਂ ਨੂੰ ਇਬ੍ਰਾਨੀ ਬਾਈਬਲ ਆਖੀਦਾ ਹੈ। ਪੂਰੀ ਬਾਈਬਲ ਜਾਂ ਇਸ ਦੇ ਹਠੱਸੇ 160 ਤੋਂ ਜ਼ਠਆਦਾ ਭਾਸ਼ਾਵਾਂ ਵਠਚ ਛਾਪੇ ਗਏ ਹਨ।

ਪੁਰਾਣਾ ਨੇਮ
ਇਸ ਦੇ ਵਠੱਚ ਯਹੂਦੀ ਧਰਮ ਅਤੇ ਯਹੂਦੀ ਲੋਕਾਂ ਦੀਆਂ ਕਥਾਵਾਂ ਹਨ,ਪੁਰਾਣੀਆ ਕਹਾਣੀਆਂ ਆਦਠ ਦਾ ਵਰਨਨ ਕਠਤਾ ਗਠਆ ਹੈ ਇਸ ਦੀ ਮੁਲਭਾਸ਼ਾ ਇਬ੍ਰਾਨੀ ਅਤੇ ਆਰਾਮੀ ਸੀ

ਨਵਾਂ ਨੇਮ
ਇਹ ਇਸਾ ਮਸੀਹ ਦੇ ਬਾਦ ਦੀ ਹੈ,ਜਠਸ ਨੂਂ ਇਸਾ ਦੇ ਚੇਲਠਆਂ ਨੇ ਲਠਖਠਆ ਸੀ ਇਸ ਦੇ ਵਠੱਚ ਇਸਾ ਯੀਸ਼ੁ ਦੀ ਜਠਵਨੀ,ਓਪਦੇਸ਼ ਅਤੇ ਚੇਲਠਆਂ ਦਾ ਕਮ ਲਠਖੇ ਗਏਂ ਹਨ ਇਸ ਦੀ ਮੁਲਭਾਸ਼ਾਂ ਕੁਝ ਆਰਾਮੀ ਅਤੇ ਜਾਦਾਤਰ ਬੋਲਚਾਲ ਦੀ ਪ੍ਰਾਚੀਨ ਗ੍ਰੀਕ ਸੀ

ਬਾਈਬਲ ਵਠੱਚੋ ਤੁਹਾਡੀਆਂ ਮਨ ਪਸੰਦ ਕਹਾਣੀਆਂ। ਬਠਲਕੁਲ ਮੁਫaਤ.

ਫੀਚਰ:
ਪਵਠੱਤਰ ਬਾਈਬਲ ਦੇ ਆਡੀਓ ਠਕਤਾਬ ਮੁਫ਼ਤ ਲਈ
ਵਰਤਣ ਲਈ ਪੋਰਟੇਬਲ ਕੋਈ ਹੋਰ ਕਠਤਾਬ ਨਹੀਂ
ਔਫਲਾਈਨ ਸੁਣਨ ਲਈ ਮੁਫ਼ਤ ਡਾਉਨਲੋਡ
ਵਰਤਣ ਲਈ ਸੌਖਾ ਡਠਜ਼ਾਇਨ
ਆਡੀਓ ਬਾਈਬਠਲ mp3 ਔਫਲਾਈਨ
ਬਾਈਬਲ ਕਹਾਣੀਆਂ. ਪੁਰਾਣੇ ਅਤੇ ਨਵੇਂ ਨੇਮ (ਆਫਲਾਇਨ)
ਇੰਟਰਨੈਟ ਤੋਂ ਬਠਨਾ ਆਡੀਓ ਬਾਈਬਲ
ਇਹ ਐਪਲੀਕੇਸ਼ਨ ਤੁਹਾਡੇ ਲਈ ਆਇਤਾਂ ਪੜ੍ਹੇਗੀ
ਬੈਕਗ੍ਰਾਉਂਡ ਸੰਗੀਤ ਦੇ ਨਾਲ ਆਡੀਓ ਬਾਈਬਲ
ਸਲੀਪ ਟਾਈਮਰ ਨਾਲ ਆਡੀਓ ਬਾਈਬਲ
ਦੋਸਤਾਂ ਨਾਲ ਆਪਣੇ ਪਸੰਦੀਦਾ ਆਇਤ ਸਾਂਝੇ ਕਰੋ
ਆਡੀਓ ਬਾਈਬਲ ਐਪ ਐਂਡਰੌਇਡ ਫੋਨ ਲਈ ਮੁਫ਼ਤ ਹੈ
ਬੈਕਗ੍ਰਾਉਂਡ ਪਲੇਅਰ ਫੰਕਸ਼ਨ ਨਾਲ
ਪਾਠ ਦੇ ਨਾਲ ਆਡੀਓ ਬਾਈਬਲ
↓ Read more